ਟੋਰਾਂਟੋ- ਬਲੈਕ ਫਰਾਈਡੇ 'ਤੇ ਜਿਵੇਂ-ਜਿਵੇਂ ਛੁੱਟੀਆਂ ਦੀ ਖਰੀਦਦਾਰੀ ਦਾ ਸੀਜ਼ਨ ਤੇਜ਼ ਹੁੰਦਾ ਜਾ ਰਿਹਾ ਹੈ, ਯੂਨੀਫੋਰ ਨੇ ਵੇਅਰਹਾਊਸਿੰਗ, ਡਿਸਟ੍ਰੀਬਿਊਸ਼ਨ ਅਤੇ ਲੌਜਿਸਟਿਕਸ ਵਿਚ ਕਾਮਿਆਂ ਲਈ ਕੰਮ ਕਰਨ ਦੀਆਂ ਸਥਿਤੀਆਂ ਵਿਚ ਸੁਧਾਰ ਕਰਨ ਲਈ 'ਵੇਅਰਹਾਊਸ ਵਰਕਰਜ਼ ਯੂਨਾਈਟ' ਮੁਹਿੰਮ ਦੀ ਸ਼ੁਰੂਆਤ ਕੀਤੀ ਹੈ... ਹੋਰ ਪੜ੍ਹੋ

01 ਦਸੰਬਰ, 2021