ਵੇਅਰਹਾਊਸ ਦੇ ਕਾਮਿਆਂ ਵਾਸਤੇ ਤਨਖਾਹ ਅਤੇ ਕੰਮਕਾਜ਼ੀ ਹਾਲਤਾਂ ਵਿੱਚ ਵਾਧਾ ਕਰਨਾ

ਲੌਰਾ ਹਾਰਗਰੋਵ ਲਈ ਪ੍ਰੋਫਾਈਲ ਤਸਵੀਰ
ਲੌਰਾ ਹਾਰਗਰੋਵ
| 02 ਦਸੰਬਰ, 2021

ਦੇਖੋ ਕਿ ਕਿਵੇਂ ਅਜੈਕਸ ਲੋਬਲਾਅ ਡਿਸਟ੍ਰੀਬਿਊਸ਼ਨ ਸੈਂਟਰ ਵਿਖੇ ਇੱਕ ਹਜ਼ਾਰ ਵੇਅਰਹਾਊਸ ਕਾਮਿਆਂ ਨੇ ਉਜ਼ਰਤ ਵਿੱਚ ਜਿਕਰਯੋਗ ਵਾਧੇ, ਇੱਕ RRSP ਸਹਿ-ਅਦਾਇਗੀ ਵਿੱਚ ਵਾਧਾ ਅਤੇ ਇੱਕ ਇਤਿਹਾਸਕ 4-ਸਾਲਾਂ ਦੇ ਇਕਰਾਰਨਾਮੇ ਵਿੱਚ ਸੁਧਰੇ ਹੋਏ ਲਾਭਾਂ ਨੂੰ ਹਾਸਲ ਕੀਤਾ।

ਇਸ ਪੰਨੇ ਨੂੰ ਸਾਂਝਾ ਕਰੋ