ਵੇਅਰਹਾਊਸ ਦਾ ਆਯੋਜਨ ਕਰਨ ਦੀ ਮੁਹਿੰਮ – ਔਨਲਾਈਨ ਪ੍ਰਸ਼ਨਾਵਲੀ
ਕਿਰਪਾ ਕਰਕੇ ਸਾਨੂੰ ਇਹ ਦੱਸਣ ਲਈ ਇਸ ਸੰਖੇਪ ਸਰਵੇਖਣ ਨੂੰ ਪੂਰਾ ਕਰੋ ਕਿ ਕਾਰਜ-ਸਥਾਨ ਵਿੱਚ ਕਿਹੜੇ ਮੁੱਦੇ ਤੁਹਾਡੇ ਲਈ ਮਹੱਤਵਪੂਰਨ ਹਨ।
ਸਾਡੀ ਲਹਿਰ ਦੇ ਭਵਿੱਖ ਨੂੰ ਨਵੀਂ ਨੁਹਾਰ ਦੇਣ ਲਈ ਆਪਣੀ ਆਵਾਜ਼ ਨੂੰ ਵੇਅਰਹਾਊਸ ਵਰਕਰਜ਼ ਯੂਨਾਈਟ ਦੇ ਸਰਵੇਖਣ ਵਿੱਚ ਸ਼ਾਮਲ ਕਰੋ।
ਤੁਹਾਡੇ ਜਵਾਬ ਗੁਪਤ ਹਨ – ਇਸਦਾ ਮਤਲਬ ਇਹ ਹੈ ਕਿ ਤੁਹਾਡੇ ਰੁਜ਼ਗਾਰਦਾਤਾ ਨੂੰ ਇਹ ਪਤਾ ਨਹੀਂ ਹੋਵੇਗਾ ਕਿ ਤੁਸੀਂ ਜਵਾਬ ਦਿੱਤਾ ਸੀ ਜਾਂ ਜੋ ਕੁਝ ਤੁਸੀਂ ਲਿਖਿਆ ਸੀ।
*"ਅੱਗੇ" 'ਤੇ ਕਲਿੱਕ ਕਰਕੇ, ਤੁਸੀਂ ਯੂਨੀਫੋਰ ਤੋਂ ਮਿਆਦੀ ਅੱਪਡੇਟ ਪ੍ਰਾਪਤ ਕਰਨ ਲਈ ਸਹਿਮਤੀ ਦਿੰਦੇ ਹੋ। ਤੁਸੀਂ ਕਿਸੇ ਵੀ ਸਮੇਂ 'ਤੇ ਅਨਸਬਸਕ੍ਰਾਈਬ ਕਰ ਸਕਦੇ ਹੋ।