ਮੈਟਰੋ ਵੈਨਕੂਵਰ Amazon ਮੁਹਿੰਮ ਦੀ ਸ਼ੁਰੂਆਤ

ਮੈਟਰੋ ਵੈਨਕੂਵਰ ਵਿੱਚ Amazon ਵਿਖੇ ਕਾਮੇ ਆਪਣੇ ਕਾਰਜ-ਸਥਾਨ 'ਤੇ ਇੱਕ ਯੂਨੀਅਨ ਬਣਾਉਣ ਲਈ ਯੂਨੀਫੋਰ ਨਾਲ ਮਿਲਕੇ ਕੰਮ ਕਰ ਰਹੇ ਹਨ। ਅਮਰੀਕਾ ਸਥਿਤ ਐਮਾਜ਼ਾਨ ਲੇਬਰ ਯੂਨੀਅਨ ਦੇ ਪ੍ਰਧਾਨ ਕ੍ਰਿਸ ਸਮਾਲਜ਼ ਨੇ ਪੱਛਮੀ ਖੇਤਰੀ ਨਿਰਦੇਸ਼ਕ ਗੈਵਿਨ ਮੈਕਗਰਿਗਲੇ ਅਤੇ ਯੂਨੀਫੋਰ ਪ੍ਰਬੰਧਕਾਂ ਨਾਲ ਮਿਲ ਕੇ ਮੁਹਿੰਮ ਨੂੰ ਸ਼ੁਰੂ ਕਰਨ ਵਿੱਚ ਮਦਦ ਕੀਤੀ

ਇਸ ਪੰਨੇ ਨੂੰ ਸਾਂਝਾ ਕਰੋ